ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਮੁਸ਼ਕਲਾਂ ਸੁਣਨ ਲਈ ਕੀਤੀ ਜਾਂਦੀ ਆਨ-ਲਾਈਨ ਮੀਟਿੰਗ ਦਾ ਦਾਇਰਾ ਸੱਤ ਸਮੁੰਦਰੋਂ ਪਾਰ ਪਹੁੰਚਿਆ

ਇੰਗਲੈਂਡ ਤੋਂ ਐੱਨ.ਆਰ.ਆਈ ਨੇ ਆਨ-ਲਾਈਨ ਮੀਟਿੰਗ ’ਚ ਡਿਪਟੀ ਕਮਿਸ਼ਨਰ ਨੂੰ ਆਪਣੀ ਬਟਾਲਾ ’ਚ ਜ਼ਮੀਨ ’ਤੇ ਹੋਏ ਕਬਜ਼ੇ ਦੀ ਸ਼ਿਕਾਇਤ ਕੀਤੀ ਹਰਿਆਣੇ ਤੋਂ ਸਤਿੰਦਰਪਾਲ ਨੇ ਵੀ ਫ਼ਤਹਿਗੜ ਚੂੜੀਆਂ ਤਹਿਸੀਲ ਵਿੱਚ ਰਜਿਸਟਰੀ ਨਾ ਹੋਣ ਦਾ ਮੁੱਦਾ ਉਠਾਇਆ ਬਟਾਲਾ, 14 ਜੁਲਾਈ ( ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਰੋਜ਼ਾਨਾਂ ਜ਼ਿਲਾ ਵਾਸੀਆਂ ਦੀਆਂ ਮੁਸ਼ਕਲਾਂ/ਸ਼ਿਕਾਇਤਾਂ ਸੁਣਨ ਲਈ … Continue reading ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਮੁਸ਼ਕਲਾਂ ਸੁਣਨ ਲਈ ਕੀਤੀ ਜਾਂਦੀ ਆਨ-ਲਾਈਨ ਮੀਟਿੰਗ ਦਾ ਦਾਇਰਾ ਸੱਤ ਸਮੁੰਦਰੋਂ ਪਾਰ ਪਹੁੰਚਿਆ